Poem 1: Sick Food
Sick Food At home that day, the peaks of your iced toes- miles away from the fevered lava of your cheeks- wiggled at the cool palms of your mother, one hand on your face and one under a bowl. You smiled through crunchy-mushy chews. Nobody else in school had papad-rice when they missed school for a tummy-ache. You looked up into her eyes, expectant, as she fed you what her mother fed her, nourishing you in the way she knew. Soon, the fever did not feel hot, it shared the warmth of your heart, no longer did your toes feel too cold, it shared its peace with all your soul, the temperature was just right (even if the papad-rice was too cold). ਬੀਮਾਰਾਂ ਦਾ ਖਾਣਾ ਉਸ ਦਿਨ ਤੂੰ ਘਰੇ ਸੀ । ਤੇਰੇ ਪੈਰਾਂ ਦੀਆਂ ਬਰਫ਼ ਵਿੱਚ ਲੱਗੀਆਂ ਹੋਈਆਂ ਉਂਗਲਾਂ ਦੀਆਂ ਟੀਸੀਆਂ - ਜੋ ਕੀ ਤੇਰੀਆਂ ਬੁਖ਼ਾਰ ਨਾਲ ਤਪੱਦੀਆਂ ਗੱਲਾਂ ਤੋਂ ਕੋਹਾਂ ਦੂਰ ਸੀ – ਤੇਰੀ ਮਾਂ ਦੀਆਂ ਠੰਡੀਆਂ ਤਲੀਆਂ ਵਿੱਚ ਤਲਮਲਾ ਰਹੀਆਂ ਸਨ । ਮਾਂ ਦਾ ਇੱਕ ਹੱਥ ਤੇਰੇ ਚੇਹਰੇ ਤੇ ਅਤੇ ਦੂਜਾ ਇੱਕ ਬਾਟੀ ਥੱਲੇ ਸੀ । ਤੂੰ ਅੱਧੇ-ਤਰਲ ਅਤੇ ਅੱਧੇ-ਚੁਰਚੁਰੇ ਖਾਣੇ ਦੀਆਂ ...